ਸਾਰੀ ਉਮਰ
ਸਾਰੀ ਉਮਰ ਜਿੰਦਗੀ ਤੋ ਦੂਰ ਰਹੇ

  ਤੇਰੀ ਖੁਸ਼ੀ ਲਈ ਤੇਰੇ ਤੋ ਦੂਰ ਰਹੇ

ਹੁਣ ਇਸ ਤੋ ਵਧ ਵਫ਼ਾ ਦੀ ਸਜ਼ਾ ਕੀ ਹੋਵੇਗੀ

   ਕੀ ਤੇਰੇ ਹੋ ਕੇ ਵੀ ਤੇਰੇ ਤੋ ਦੂਰ ਰਹੇ

Popular Posts