ਉਸ ਮਾਲਕ ਦੀਆ ਖੇਡਾਂ

ਉਸ ਮਾਲਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ,
ਲੁਕਿਆ ਆਪ ਕਿਧਰੇ ਮਦਾਰੀ, ਤੇ ਸਾਨੂੰ ਪੁਤਲੀਆ ਵਾਗ ਨਾਚਾਵੇ,
ਉਹ ਕਿਓ ਤੇ ਕਿੱਧਰੋ ਆਉਦਾ ਬੰਦਾ ਤੇ ਮਰ ਕੇ ਕਿੱਧਰ ਜਾਵੇ,
ਉਹ ਤੇ ਉਹਦੀ ਖੇਡ ਬੁਝਾਰਤ ਜਿਹੜੀ ਬੁਝਣ ਵਿੱਚ ਨਾ ਆਵੇ..

Popular Posts