ਨਿਰੀ ਅੱਗ

ਇੱਕ ਵਾਰ ਇਕ Teacher class ਨੂੰ ਕਹਿੰਦੀ
English ਵਿਚ 'My Teacher' ਦਾ essay ਲਿਖੋ.... ..
. ... ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ ... ... ...
ਮੈਡਮ ਜੀ ਅੰਗਰੇਜੀ ਵਿੱਚ 'ਨਿਰੀ ਅੱਗ' ਨੂੰ ਕੀ ਕਹਿੰਦੇ ਨੇ

Popular Posts