ਨਵਾਂ ਖੋਲਾਂਗੇ ਸਕੂਲ

ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ,,
I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ,
ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ,
ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ,
ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟਕਰਾਏ ਜਾਣਗੇ,
ਸੋਹਣੀਆਂ ਮੈਡਮਾਂ ਦੁਆਰਾ ਨੌ ਪੀਰਡ ਲਗਾਏ ਜਾਣਗੇ,
ਕਾਪੀਆਂ ਦੇ ਵਰਕੇ ਤੇ ਲਵ ਲੈਟਰ ਲਿਖਾਏ ਜਾਣਗੇ,
ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਵਾਏ ਜਾਣਗੇ..

Popular Posts