ਪੱਥਰ ਜਿਹੇ - Pathar Jiheਪੱਥਰ ਜਿਹੇ ਹੁਣ ਹੋ ਗਏ ਕੋਈ ਗਮ ਖੁਸੀ ਨਹੀਂ

ਤੇਰੇ ਛੱਡ ਜਾਣ ਦੇ ਪਿੱਛੋਂ ਜੀਣ ਦੀ ਰੁਚੀ ਨਹੀਂ...

ਹੁਣ ਦੀਦ ਤੇਰੀ ਨੂੰ ਤਰਸਾਂ ਵੇ ਕਦੀ ਦਿਲ ਦੀ ਰਾਣੀ ਸੀ

ਰੋ ਰੋ ਮੁੱਕ ਗਿਆ....ਰੋ ਰੋ ਮੁੱਕ ਗਿਆ ਹਾਣਦਿਆ...

....................... ਜੋ ਅੱਖੀਆਂ ਵਿੱਚ ਪਾਣੀ ਸੀ
Pathar Jihe Hun Ho Gaye Koi Gam-Khushi Nahi..

Tere Chad Jaan De Picho Jeen Di Ruchi Nahi...

Hun Deed Teri Nu Tarsa Ve, Kade Dil Di Rani C..

Ro Ro Muk Gia...... Ro Ro Muk Gia.. HanDiya....

..................... Jo Akhiya Vich Pani C..................

Comments

Popular Posts