16 July, 2010

ਮੇਲ ਕਿੰਜ਼ ਹੋਣੇਮੇਲ ਕਿੰਜ਼ ਹੋਣੇ ਜਦ ਲਿਖਿਆਂ ਹੀ ਦੁਰੀਆਂ ਨੇ..

ਸੱਭ ਰਿਝਾ ਦਿਲ ਦਿਆਂ ਹੁੰਦੀਆਂ ਨਾ ਪੁਰੀਆਂ ਨੇ..

ਮੇਲ ਰੱਬ ਦੇ ਕਰਾਏ ਮੰਜੂਰ ਹੁੰਦੇ ਨੇ..

ਦੱਸ ਰੋਇਆ ਵੀ ਦੁੱਖ ਕਦੇ ਦੁਰ ਹੁੰਦੇ ਨੇ..


0 comments

Post a Comment