19 मई, 2010

ਮਰ ਮੈਂ ਵੀ ਜਾਣਾ


ਮਰ ਮੈਂ ਵੀ ਜਾਣਾ,

ਜਿਓਂ ਤੈਥੋਂ ਵੀ ਨੀ ਹੋਣਾ,

ਦਿਲ ਮੇਰਾ ਟੁੱਟਣਾ,

ਅੱਖਾਂ ਤੇਰੀਆਂ ਨੇ ਵੀ ਰੋਣਾ,

ਨੀਂਦ ਮੇਰੀ ਉੱਡਣੀ,

ਰਾਤ ਨੂੰ ਤੂੰ ਵੀ ਨੀ ਸੌਣਾ,

ਇਸ਼ਕ ਮੈਂ ਕੀਤਾ,

ਤੇ ਵੇਖੀਂ ਕਮਲਾ ਤੂੰ ਵੀ ਹੋਣਾ ...0 टिप्पणियाँ

एक टिप्पणी भेजें