ਉਪਰੋ ਦੀ ਲੰਗ੍ਹ ਗਏ

ਉਪਰੋ ਦੀ ਲੰਗ੍ਹ ਗਏ ਮਹੋਬਤਾਂ ਦੇ ਕਾਫਲੇ..

ਥੱਲੀਓ ਦੀ ਲੰਗ੍ਹ ਗਏ, ਨਦੀਆਂ ਦੇ ਨੀਰ...

ਨਾ ਹਾਣਿਆਂ ਦੇ ਹੋਏ.. ਨਾ ਪਾਣੀਆਂ ਦੇ ਰਹੇ..

ਨਦੀਆਂ ਦੇ ਪੁੱਲਾ ਜਿਹੀ ਮੇਰੀ ਤਕਦੀਰ...

Comments

Popular Posts