ਲੋਕਾਂ ਲਈ

ਲੋਕਾਂ ਲਈ ਮੈਂ ਝੱਲ ਵਲੱਲੀ

ਮਾਂ ਪਿਓ ਲਈ ਮੈਂ ਸੋਗਣ

ਵੈਦ ਹਕੀਮਾਂ ਨੱਬਜ ਟਟੋਲੀ

ਕਹਿਣ ਬੁਧੀ ਦੀ ਰੋਗਣ

ਅਸਲ ਵਿਚ ਮੈਂ ਇਸ਼ਕੇ ਡੰਗੀ

ਮੈਂ ਰਾਝੇਂ ਦੀ ਜੋਗਣ

ਅਖਾਂ ਵਿੱਚ ਕੋਈ ਨੂਰ ਇਲਾਹੀ

ਗਲ ਵਿਚ ਲਮਕਣ ਵਾਲ ਵੇ

ਮੈਂ ਕੀ ਕਰ ਬੈਠੀ ਹਾਲ ਵੇ

Comments

Popular Posts