ਚੜੀ ਜਵਾਨੀ ਆਸ਼ਿਕ ਮੇਰੀ

ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ...

ਜਿਦਰੋ ਲੰਗਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ..

ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ...

ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ....

ਸੱਜਨਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ....

ਖੁਸ਼ਿਆਂ ਦੇ ਨਾਲ ਸ਼ੋਕ ਸੰਦੂਰੀ ਹੋਇਆਂ ਮੇਰਿਆਂ ਗੱਲਾਂ...

ਪੈਰ ਮਰੋੜੇ ਲੱਕ ਨੂੰ ਜੱਦ ਮੈਂ ਚਾਲ ਹੰਸ ਦੀ ਚੱਲਾਂ..

ਸਿਰ ਤੋ ਹੁਸਨ ਦਾ ਹੜ ਲੰਗ ਚਲਿਆ ਕਿਵੇਂ ਇਸ ਨੂੰ ਠੱਲਾਂ

Comments

Popular Posts