ਸਂਤਾ - ਅੱਜ ਮੈਸਂਤਾ - ਅੱਜ ਮੈ ਪਾਣੀ ਨੂੰ ਪਾਗਲ ਬਣਾਇਆ..

ਬਂਤਾ - ਉਹ ਕਿਵੇਂ..

ਸਂਤਾ - ਮੈ ਪਾਣੀ ਗਰਮ ਕਰੀ ਗਿਆ.. ਕਰੀ ਗਿਆ..

ਜਦੋਂ ਪਾਣੀ ਪੁਰਾ ਗਰਮ ਹੋ ਗਿਆ..

ਮੈ ਠਂਡੇ ਪਾਣੀ ਨਾਲ ਨਾਹ ਲਿਆ...

Comments

Popular Posts