06 March, 2010

ਤੇਰੇ ਦਿਲ ਦੀ ਸਜਣਾ
ਤੇਰੇ ਦਿਲ ਦੀ ਸਜਣਾ ਤੂੰ ਜਾਣੇ..

ਸਾਡੇ ਦਿਲ ਵਿਚ ਜਗ੍ਹ ਬਸ ਤੇਰੀ ਏ..

ਤੂੰ ਜਿਨ੍ਹੀ ਦੇਰ ਸਾਨੂੰ ਯਾਦ ਰੱਖੇ....

ਸਾਨੂੰ ਉਨੀ ਉਮਰ ਬਥੇਰੀ ਏ..

0 comments

Post a Comment