ਦਿਲ ਕਰਦਾ ਏ


ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾਂ..

ਤੇਰੀ ਬੁਕੱਲ ਦੇ ਵਿੱਚ ਆ ਕੇ ਮੁੱਕ ਜਾਵਾਂ..

ਹੰਜੂ ਬਣਕੇ ਨਿਕਲਾ ਤੇਰੀਆਂ ਅੱਖਾ ਦਾ..

ਤੇ ਤੇਰੇ ਗਲਾ ਤੇ ਆ ਕੇ ਮੁੱਕ ਜਾਵਾਂ

Comments

Popular Posts