ਉਹ ਕਹਿੰਦੀ ਮੈਨੂੰ ਭੁਲ ਜਾਉਹ ਕਹਿੰਦੀ ਮੈਨੂੰ ਭੁਲ ਜਾ ਵੇ..
ਮੈ ਤੇਰੀ ਨਾ ਕਦੇ ਹੋ ਸਕਦੀ..

ਮੇਰੀ ਸੁਰਮੇ ਵਾਲੀ ਅੱਖ ਸਜਣਾ,..
ਇਹ ਤੇਰੀ ਖਾਤੀਰ ਨਹੀ ਰੋ ਸਕਦੀ..

ਤੂੰ ਪਾਗਲ ਸੀ ਤੂੰ ਪਾਗਲ ਏ..
ਤੇਰਾ ਪਿਆਰ ਵੀ ਪਾਗਲ-ਪਨ ਸਜਣਾ..

ਇਕ ਪਾਗਲ ਲਈ ਮੈ ਜਿਂਦ ਆਪਣੀ..
ਨਹੀ ਹੰਜੂਆ ਵਿੱਚ ਡੁਬੋ ਸਕਦੀ...

Comments

Popular Posts