26 January, 2010

ਹੋਰ ਕੁਝ ਨਹੀ ਚਾਹੀਦਾ
ਹੋਰ ਕੁਝ ਨਹੀ ਚਾਹੀਦਾ ਦੋਸਤਾ..

ਇਕ ਮੁਸਕਾਨ ਹੀ ਕਾਫੀ ਹੈ..

ਦਿਲ ਵਿੱਚ ਬਸ ਇਕ ਅਰਮਾਨ ਹੀ ਕਾਫੀ ਹੈ..

ਅਰਮਾਨ ਇਹ ਕਿ ਤੂੰ ਵਸਦਾ ਰਹੇ ਉਮਰ ਭਰ..

ਰਖੀ ਸਾਨੂੰ ਯਾਦ ਇਹ ਏਹਸਾਨ ਹੀ ਕਾਫੀ ਹੈ..