ਸਰਕਾਰੀ ਸਕੂਲ ਦੇ ਬੱਚੇ


ਸਰਕਾਰੀ ਸਕੂਲ ਦੇ ਬੱਚੇ ਕਿਸੇ ਨੂੰ ਘਸੀਟ ਕੇ ਸਕੂਲ ਲੈ ਜਾ ਰਹੇ ਸੀ..

ਇਕ ਬੁਜਰਗ- ਓਏ..! ਇਨੂ ਛੱਡ ਦੋ.. ਇਹ ਖੁਦ ਸਕੂਲ ਆਏਗਾ..

ਬੱਚੇ - ਬਾਬਾ ਇਹ Student ਨਹੀ ਸਾਡਾ ਮਾਸਟਰ ਹੈ..!!

Comments

Popular Posts