08 January, 2010

ਕਿ ਲਿਖ-ਲਿਖ

ਕਿ ਲਿਖ-ਲਿਖ ਕੇ ਉਸ ਨੂੰ ਅਪਣਾ ਬਣਾ ਲਵਾਂ..

ਹੁਣ ਤਾ ਅੱਖਰ ਵੀ ਬਣ-ਬਣ ਮੁੱਕ ਗਏ ਨੇ..

ਕੇਹਡ਼ੀ ਸਿਹਾਈ ਵਿਚ ਚੰਦਰੀ ਕਲਮ ਡੋਬਾਂ

ਹੁਣ ਤਾਂ ਹੰਜੂ ਵੀ ਵੇਹ-ਵੇਹ ਸੁੱਕ ਗਏ ਨੇ..

0 comments

Post a Comment