25 December, 2009

ਇਹ ਦਰਦ ਅਵੱਲਾ ਏਇਹ ਦਰਦ ਅਵੱਲਾ ਏ.. ਇਹ ਚੀਜ ਅਨੌਖੀ ਏ..

ਅਸੀ ਪੀਤਲ ਦੇ ਛੱਲੇ.. ਤੂੰ ਸੂਚਾ ਮੋਤੀ ਏ..

ਤੇਨੂੰ ਜਿਤ ਵੀ ਸਕਦੇ ਨੀ.. ਮੁੱਲ ਲੈ ਵੀ ਹੁੰਦਾ ਨੀ..

ਜਦ ਸਾਹਮਣੇ ਤੂੰ ਆਵੇਂ.. ਕੁਝ ਕੇਹਿ ਵੀ ਹੁੰਦਾ ਨੀ..

0 comments

Post a Comment