02 December, 2009

ਜਦ ਕਾਲਜ ਨੂੰ ਮੈਂ ਜਾਂਦਾ ਸੀਜਦ ਕਾਲਜ ਨੂੰ ਮੈਂ ਜਾਂਦਾ ਸੀ
..............ਤੂੰ ਪਿਛਲੀ ਤਾਕੀ 'ਚ ਖੜਦੀ ਸੀ,
ਜਦ FORD ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ
..............ਤੂੰ ਕੁੱਪ ਦੇ ਓਹਲੇ ਖੜਦੀ ਸੀ,
ਜਦ ਮੈਂ ਕੋਠੇ ਤੇ ਪਤੰਗ ਉੰਡਾਦਾ ਸੀ
..............ਤੂੰ ਧੁੱਪਾਂ 'ਚ ਕਿਉਂ ਰੜਦੀ ਸੀ,
ਜਦ ਮੈਂ ਤੇਰੀ ਸਹੇਲੀ ਤੇ LInE ਹੀ ਲਾਉਂਦਾ ਸੀ
..............ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ,
ਕੱਲ ਤੇਰੀ ਬੇਬੇ ਨੇ ਤੇਨੂੰ ਦੇਖਿਆ ਸੀ
..............ਤੂੰ ਬਾਬੇ ਦੀ pHoTo ਪਿਛੇ ਮਿਤਰਾਂ ਦੀ pHoTo ਰੱਖਦੀ ਸੀ,
ਜਦ ਮੈਂ ਤੈਨੂੰ ਕਲ ਰੋਕਿਆ ਸੀ
..............ਤੂੰ ਦਸ ਫਿਰ ਕਾਤੋਂ ਸੰਗਦੀ ਸੀ...


0 comments

Post a Comment