ਉਹਦੇ ਦਰ ਤੇਉਹਦੇ ਦਰ ਤੇ ਸਿਰ ਝੁਕਾਵਨ ਦਾ ਮਜ਼ਾ ਕੁੱਛ ਹੋਰ ਹੈ..

ਚੋਟ ਖਾ ਕੇ ਮੁਸਕੁਰਾਵਣ ਦਾ ਮਜ਼ਾ ਕੁੱਛ ਹੋਰ ਹੈ..

ਭਾਰ ਦਿਲ ਦਾ ਹੌਲਾ ਕਰਨ ਲਈ ਰੋਏ ਸੀ ਬੜਾ..

ਪਰ ਪਲਕਾਂ ਵਿੱਚ ਅਥਰੁ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ


Comments

Popular Posts