Skip to main content

Featured

तेरे दर पर

तेरे दर तक आ पहुंचे हम….!! अपना पीछा करते-करते….!!

ਕਦੇ ਥੋੜਾ ਕਦੇ ਬਹੁਤਾ♥ ਕਦੇ ਥੋੜਾ ਕਦੇ ਬਹੁਤਾ ਖੁੱਸ਼ ਹੋ ਲਈਦਾ ♥
♥ ਆਇਆ ਅੱਖ ਵਿਚ ਹੰਜੂ ਲਕੋ ਲਈਦਾ ♥

♥ ਓਹਨੁ ਫੁੱਲ ਹੀ ਪਸੰਦ ,ਸਾਨੂ ਕੰਡੇ ਵੀ ਪਸੰਦ ♥
♥ ਅਸੀ ਕੰਡਿਆਂ ਦਾ ਹਾਰ ਵੀ ਪਾ ਲਈਦਾ ♥

♥ ਯਾਦ ਸਜਨਾ ਦੀ ਆਵੇ ਜਦੋ ਬੜਾ ਹੀ ਸਤਾਵੇ ♥
♥ ਉਦੋਂ ਬੈਠ ਕਿਸੇ ਨੁਕਰ ਹੀ ਰੋ ਲਈਦਾ ♥

♥ ਜਿਹੜਾ ਸਮਝੇ ਬਗਾਨਾ ਉਹਦੇ ਨਾਲ ਕੀ ਯਰਾਨਾ ♥
♥ ਜਿਹੜਾ ਆਪਣਾ ਬਣਾਵੇ ਉਹਦਾ ਹੋ ਲਈਦਾ... ♥

Comments

Popular Posts