ਤੇਰੇ ਦੀਵਾਨੇ ਨੂੰਤੇਰੇ ਦੀਵਾਨੇ ਨੂੰ ਸੱਜਨਾ ਤੇਰੇ ਬਿਨ ,
.. ਕੋਈ ਵੀ ਸਹਾਰਾ ਨਾ ਮਿਲਿਆ,

ਅਗਲੇ ਜਨਮਾਂ ਵਿਚ ਆਵਾਂਗਾ,
.. ਮੈਂ ਫਿਰ ਤੇਰੇ ਦਰ ਤੇ...

ਇਕ ਮੇਰੀ ਮਜਬੂਰੀ ਬਖਸ਼ ਦੇਈ,
.. ਜੇ ਜਨਮ ਦੁਬਾਰਾ ਨਾ ਮਿਲਿਆ ।

Comments

Popular Posts