03 October, 2009

ਬਦਨਾਮ ਰਵਾਂ ਮਸ਼ਹੂਰ ਰਵਾਂ



ਬਦਨਾਮ ਰਵਾਂ ਮਸ਼ਹੂਰ ਰਵਾਂ, ਪਰ ਤੇਰੇ ਤੋਂ ਨਾ ਦੂਰ ਰਵਾਂ....

ਸਾਰੀ ਦੁਨੀਆਂ ਛੱਡ ਜਾਵੇ ਇੱਕ ਤੈਨੂੰ ਮਨਜੂਰ ਰਵਾਂ....

ਸਜ਼ਾ ਵੀ ਭੁਗਤੀ ਜਾਵਾਂ ਮੈਂ ਪੁੱਛਦਾ ਨਾਲੇ ਕਸੂਰ ਰਵਾਂ...

ਦੇਬੀ ਉਸਦੇ ਪਰਤਣ ਤਾਂਈ ਜਿਉਂਦਾ ਕਿਤੇ ਜਰੂਰ ਰਵਾਂ...."

0 comments

Post a Comment