28 September, 2009

ਜੇ ਨਹੀਂ ਰਹਿੰਦੇਜੇ ਨਹੀਂ ਰਹਿੰਦੇ ਤਾਂ ਜਾਣ ਦਿਉ.. ਤੁਰਿਆਂ ਨੂੰ ਡੱਕ ਕੇ ਕੀ ਕਰਨਾ...

ਮੂੰਹ ਚੰਦਰਾ ਜਿਹਾ ਜੋ ਕਰ ਬੈਠੇ.. ਉਹਨਾਂ ਵੱਲ ਤੱਕ ਕੇ ਕੀ ਕਰਨਾ...

ਤੇਰੀ ਸ਼ਕਲ ਜਿੰਨ੍ਹਾਂ ਨੂੰ ਭੁੱਲ ਗਈ ਏ.. ਤੇਰਾ ਨਾਂ ਵੀ ਜਿੰਨ੍ਹਾਂ ਨੂੰ ਯਾਦ ਨਹੀਂ,

ਤੂੰ ਦੇਬੀ ਜੇਬ 'ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ....

0 comments

Post a Comment