25 September, 2009

ਸਾਡਾ ਹਾਲ ਚਾਲਤੁਸੀ ਹਸਦੇ ਓ.. ਤਾਂ ਅਸੀਂ ਹਸਦੇ ਆਂ..

ਤੁਸੀ ਵਸਦੇ ਓ.. ਤਾਂ ਅਸੀਂ ਵਸਦੇ ਆਂ..

ਸਾਡਾ ਹਾਲ ਚਾਲ ਵੀ ਤਾਂ ਹੀ ਚੰਗਾ...

ਜੇ ਤੁਸੀ ਪੁਛੱਦੇ ਹੋ.. ਤੇ ਅਸੀਂ ਦਸਦੇ ਆਂ