ਉਸ ਦੇ ਘਰਉਸ ਦੇ ਘਰ ਕਿੰਨੀਆ ਰਹਿਮਤਾ ਨੇ,
ਕੋਈ ਅੰਦਾਜਾ ਲਾਉਣ ਵਾਲਾ ਚਾਹੀਦਾ ।

ਭੁੱਲਾ ਵੀ ਬਖਸ਼ ਦਿੰਦਾ ਵੱਡਿਆ,
ਕੌਈ ਪਛਤਾਉਣ ਵਾਲਾ ਚਾਹੀਦਾ ।

ਭਲਾ ਸਾਰਿਆ ਦਾ ਉਹ ਸੋਚੇ,
ਕੋਈ ਉਸ ਦੀ ਰਜਾ ਵਿੱਚ ਵਕਤ ਲਗਾਉਣ ਵਾਲਾ ਚਾਹੀਦਾ ।

ਸੱਚ ਤਲਵਾਡ਼ੇ ਵਾਲਿਆ ਥੋੜ ਨਾ ਰੱਖੇ ਨੀਲੀ ਛੱਤ ਵਾਲਾ,
ਕੌਈ ਸੱਚੇ ਦਿਲੌ ਪੱਲਾ ਵਛਾਉਣ ਵਾਲਾ ਚਾਹੀਦਾ ।

Comments

Popular Posts