17 August, 2009

ਯਾਦ ਰੱਖਦਾ ਕੋਇ ਕੋਇਜਿਸਮਾਂ ਨੂੰ ਲੋਕੀ ਪਿਆਰ ਕਰਦੇ,
ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ .

ਲੋਕੀ ਕੋਠੇ ਚੜ੍ਹਾ ਕੇ ਪੌੜ੍ਹੀ ਖਿੱਚ ਲੈਂਦੇ ,
ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ .

ਪੈਸੇ ਵਾਲੇ ਦੀ ਲੋਕੀ ਕਰਨ ਪੂਜਾ ,
ਹਾਮੀ ਗਰੀਬ ਦੀ ਭਰਦਾ ਕੋਇ ਕੋਇ .

ਤਲਵਾਡ਼ੇ ਵਾਲਾ VEERU ਸਭ ਨੂੰ ਯਾਦ ਰਖਦਾ ਹੈ.
ਪਰ VEERU ਨੂੰ ਯਾਦ ਰੱਖਦਾ ਕੋਇ ਕੋਇ....!!!

0 comments

Post a Comment