04 August, 2009

ਪਰ ਛਡ ਕੇ ਨਾ ਜਾ
ਸਾਨੂ ਕੁਝ ਵੀ ਨਾ ਯਾਦ ਰਿਹਾ ਤੇਰੇ ਤੋ ਬਗੈਰ

ਓਨਾ ਕਰਾਗੇਂ ਪਿਆਰ ਜਿਨਾ ਕਰੇਗੀ ਤੂ ਕਹਿਰ

ਮਾਰ ਛਮਕਾਂ ਤੋ ,ਸਾਨੂ ਭਾਵੇ ਰੱਜ ਕੇ ਰਵਾ ਲੈ

ਪਰ ਛਡ ਕੇ ਨਾ ਜਾ...

ਸਾਡੇ ਚਮ ਦਿਆਂ ਜੁਤੀਆ ਸਵਾ ਕੇ ਪੈਰੀ ਪਾ ਲੈ

ਪਰ ਛਡ ਕੇ ਨਾ ਜਾ

ਦੂਖ ਦੇ ਤੂ ਹਜਾਰਾਂ ,ਹਸ ਹਸ ਕੇ ਸਹਾਗੇ

ਸੀਂ ਲਵਾਗੇ ਨੀ ਬੁੱਲ ,ਪਰ ਸੀ ਨਾ ਕਹਾਗੇ

ਸਾਡੇ ਹਾਓਕਿਆਂ ਨੂ ,ਚਾਜਰਾਂ ਵਾਗ ਛਣ ਕਾ ਲੈ

ਪਰ ਛਡ ਕੇ ਨਾ ਜਾ

ਸਾਡੇ ਚਮ ਦਿਆਂ ਜੁਤੀਆ ਸਵਾ ਕੇ ਪੈਰੀ ਪਾ ਲੈ

ਪਰ ਛਡ ਕੇ ਨਾ ਜਾ


0 comments

Post a Comment