01 May, 2009

ਅਸੀਂ ਹਾਂ ਪੇਂਡੂ ਸਿੱਧੇ ਜਿਹੇ

ਅਸੀਂ ਹਾਂ ਪੇਂਡੂ ਸਿੱਧੇ ਜਿਹੇ,ਜਾਂਦੇ collage ਕਰਨ ਪੜਾਇਆਂ
ਕੁੜੀ ਸਾਡੇ ਕੋਲੋਂ ਇਕ ਨਾ ਫ਼ੱਸੀ, ਲੋਕਾਂ ਨੇ ਲੱਖ ਫ਼ਸਾਇਆਂ
ਸ਼ਹਿਰਾਂ ਵਾਲੇ ਕਿਹ ਦਿੰਦੇ ਨੇ... ਅਸੀਂ ਰਹਿਏ ਸੰਗਦੇ,
ਉਂਝ ਭਾਵੇਂ ਸਾਡੇ ਕੋਲੋਂ ਬੰਦਾ ਮੱਰਵਾ ਲਵੋ, ਪਰ ਕੁੜੀ ਮੁਹਰੇ ਸਾਡੇ ਬੁੱਲ ਕੰਬਦੇ

0 comments

Post a Comment