ਇਹ ਦਰਦ ਅਵਲਾ ਏ
ਇਹ ਦਰਦ ਅਵਲਾ ਏ...
.... ਇਹ ਚੀਜ਼ ਅਨੋਖੀ ਏ..
ਅਸੀ ਪੀਤਲ ਦਾ ਛੱਲਾ...
... ਤੂ ਸੂੱਚਾ ਮੋਤੀ ਏ...
ਤੇਨੂੰ ਜਿੱਤ ਵੀ ਸੱਕਦੇ ਨੀ..
.... ਮੁੱਲ ਲੈ ਵੀ ਹੁੱਦਾ ਨੀ..
ਜੱਦ ਸਾਹਮਣੇ ਤੂ ਆਵੇਂ...
.... ਕੁੱਝ ਕੈਹ ਵੀ ਹੁੰਦਾ ਨਹੀ..

Comments

Popular Posts