16 मई, 2009

ਕੀਦਾ ਤੇਰਾ ਦੀਦਾਰ ਕਰਦੇ

ਜੇ ਦੀਂਦਾ ਨਾ ਅੱਖੀਆਂ ਰੱਬ ਸਾਨੂੰ,
....ਦਸ ਕੀਦਾ ਤੇਰਾ ਦੀਦਾਰ ਕਰਦੇ..
ਅੱਖਾ ਮਿਲਿਆ ਤੇ ਮਿਲਿਆ ਤੂ ਸਾਨੂੰ,
....ਦਸ ਕੀਦਾ ਨਾ ਤੇਨੂੰ ਪਿਆਰ ਕਰਦੇ..
ਹਰ ਮੋੜ ਤੇ ਪੈਣ ਭੁਲੇਖੇ ਤੇਰੇ,
....ਦਸ ਕੀਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂ ਹਰ ਇਕ ਜਨਮ ਵਿੱਚ,
....ਤੇਨੂੰ ਕਬੂਲ ਅਸੀ ਹਰ ਵਾਰ ਕਰਦੇ..
ਇਕ ਤੇਰੇ ਨਾਲ ਹੁਣ ਜਿੰਦਗੀ ਸਾਡੀ,
....ਅਸੀ ਪਿਆਰ ਨਹੀ ਬਾਰ ਬਾਰ ਕਰਦੇ..

0 टिप्पणियाँ

एक टिप्पणी भेजें