07 May, 2009

ਸਾਨੂੰ ਰੱਬ ਬਂਣਾਈ ਫਿਰਦੇ ਨੇ

ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਂਣਾਈ ਫਿਰਦੇ ਨੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁੱਲ ਵਿਛਾਈ ਫਿਰਦੇ ਨੇ...

0 comments

Post a Comment