ਬੜੇ ਔਖੇ ਨੇ ਬਣਾਉਣੇ
ਨਿਤ ਨਿਤ ਨੀ ਯਾਰੀਆਂ ਲਾ ਹੁੰਦੀਆਂ..
ਬੜੇ ਔਖੇ ਨੇ ਬਣਾਉਣੇ ਯਾਰ ਇਥੇ..
ਜ੍ਹਿਨਾ ਨਾਲ ਸੀ ਕੁਝ ਪਲ ਬਿਤਾਏ..
ਯਾਦ ਸਾਰੀ ਉਮਰ ਆਉਣੇ ਉਹ ਯਾਰ ਇਥੇ..
ਕਦੇ ਯਾਰਾਂ ਤੋਂ ਮੁਖ ਨਹੀ ਮੋੜ ਹੁੰਦਾ..
ਕਰਦੇ ਗਲਤੀਆਂ ਬੜੇ ਬਲਵਾਨ ਇਥੇ..
ਰੁੱਸ ਰੁੱਸ ਕੇ ਆਖਿਰ ਮਨ ਜਾਣਾ..
ਚਲਦਾ ਰਹਿਣਾ ਹੈ ਯਾਰਾ ਵਿੱਚ ਤੱਕਰਾਰ ਇਥੇ..
ਯਾਰ ਕਰਿਸ਼ਮਾ ਹੁੰਦੇ ਕੁਦਰਤ ਦਾ..
ਯਾਰਾਂ ਬਿਨਾ ਨਾ ਕੋਈ ਬਹਾਰ ਇਥੇ

Comments

Popular Posts