ਰੂਪ ਦਾ ਮਾਣ ਨਾਂ ਕਰ

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ,
ਕੀ..ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ,
ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ

Comments

Popular Posts