27 April, 2009

ਬਦਨਾਮੀ ਤੋਂ ਡਰ ਗਿਆ ਮੈਂ

ਅੱਜ ਵੇਖ ਕੇ ਬਿਨਾਂ ਬੁਲਾਇਆਂ ਲੰਘ ਜਾਣਾ ਤੇਰਾ,
ਨਾ ਪੁੱਛ ਕੇ ਕਿੱਦਾਂ ਜ਼ਰ ਗਿਆ ਮੈਂ.
ਬੁਲਾਉਣਾ ਤੈਨੂੰ ਮੈ ਵੀ ਚਾਹਿਆ,
ਪਰ ਫੇਰ ਸ਼ਬਰ ਕਰ ਗਿਆ ਮੈਂ.
ਸ਼ਾਇਦ ਹਿਮੰਤ ਧੋਖਾ ਦੇ ਗਈ ਮੇਰੀ,
ਜਾਂ ਫੇਰ ਤੇਰੀ ਬਦਨਾਮੀ ਤੋਂ ਡਰ ਗਿਆ ਮੈਂ.....

0 comments

Post a Comment