30 April, 2009

ਬੰਦਾ ਗੱਲ ਵੀ ਨਾ ਕਰੇ

ਇਕ ਆਦਮੀ ਨੇ ਕਿਹਾ ਕਿ ਇਸ ਜਿੰਦਗੀ ਤੋਂ ਤਾ ਮੋਤ ਹੀ ਚੰਗੀ
ਇਕ ਦਮ ਯਮਦੂਤ ਆਇਆ ਤੇ ਬੋਲਿਆ ਕੀ ਮੈਨੂੰ ਤੇਰੀ ਜਾਨ ਲੈਣ ਦਾ ਹੁਕਮ ਹੈ
ਆਦਮੀ ਨੇ ਕਿਹਾ- ਲੋ ਦਸੋ, ਹੁਣ ਬੰਦਾ ਗੱਲ ਵੀ ਨਾ ਕਰੇ

0 comments

Post a Comment