27 April, 2009

ਧੰਨਵਾਦ

ਜਿਨਾ ਨੂੰ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਜਿਨਾ ਨੂੰ ਲੱਗੇ ਮਾੜੇ ਉਨਾ ਨੂੰ ਪਿਆਰ ਹਾਜ਼ਰ ਹੈ..
ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..
ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾ ਕਰੀਉ ਮਾਫ ਯਾਰੌ,
ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ....

0 comments

Post a Comment