27 April, 2009

ਕੋਈ ਫਰਕ ਨਹੀਂ

ਨਾਲ ਵਕਤ ਦੇ ਹਰ ਚੀਜ਼ ਬਦਲਦੀ ਏ,
ਬਦਲੀ ਤੇਰੀ ਤੋਰ, ਤਾਂ ਕੋਈ ਫਰਕ ਨਹੀਂ...
ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,
ਤੇਰਾ ਵੀ ਚੱਲ ਗਿਆ ਜ਼ੋਰ, ਤਾਂ ਕੋਈ ਫਰਕ ਨਹੀਂ...
ਪਹਿਲਾਂ ਹੀ ਸੌ ਦੁੱਖ ਹੱਸ ਕੇ ਸਹਿ ਲਏ ਨੇ,
ਤੂੰ ਦੇ ਗਈ ਇੱਕ ਹੋਰ, ਤਾਂ ਕੋਈ ਫਰਕ ਨਹੀਂ..

0 comments

Post a Comment