27 April, 2009

ਖਿਆਲ ਛੱਡ ਤਾ

ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ

ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ

ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ

ਉਹ ਪਲਾਂ ਵਾਲਾ ਜਿੰਦਗੀ ਚੌਂ , ਸਾਲ ਕੱਡ ਤਾ

0 comments

Post a Comment