29 April, 2009

ਇਕ ਦੁੱਖੀ ਬਚੇ ਦੀ ਅਰਦਾਸ

"ਇਕ ਦੁੱਖੀ ਬਚੇ ਦੀ ਅਰਦਾਸ"

Top ਆਉਣ ਦੀ ਕੋਈ ਨਾ ਸਾਨੂੰ ਆਸ ਬਾਬਾ ਜੀ,
ਕਰ ਦਿਓ ਬਸ ਸਾਨੂੰ ਪਾਸ ਬਾਬਾ ਜੀ..
ਇਸ ਪੜਾਈ ਨੇ ਜਵਾਨੀ ਖਾ ਲਈ...
ਐਵੇਂ..! ਰਬਾ ਅਸੀ "ਟਲੀ" ਗਲ ਪਾ ਲਈ..
ਹਰ ਵਿਸ਼ਾ, ਜਿਵੇਂ ਨਸ਼ਾ ਭਾੰਗ ਦਾ..
Syllabus ਰਬਾ ਸਾਡੇ ਉਤੋ ਦੀ ਲੰਘ ਦਾ

ਸਾਨੂੰ ਤੁਹਾਡੇ ਉਤੇ ਬਸ ਵਿਸ਼ਵਾਸ਼ ਬਾਬਾ ਜੀ
ਕਰ ਦਿਓ ਬਸ ਸਾਨੂੰ ਪਾਸ ਬਾਬਾ ਜੀ..

0 comments

Post a Comment