ਖੁੱਲੀ ਕੀਤਾਬ

ਜਦੋ ਮਰਜ਼ੀ ਪੱੜ ਲਵੀਂ ਖੁੱਲੀ ਕੀਤਾਬ ਜਿਹਾਂ ਹਾਂ ਮੈਂ
ਅਖਾਂ ਖੋਲ ਕੇ ਵੀ ਵੇਖ ਸੱਕੇ, ਅਜਿਹੇ ਖਾਬ ਜਿਹਾ ਹਾਂ ਮੈਂ ,
ਜਿੰਨਾ ਜਾਣੋਗੇ ਉੰਨਾ ਹੀ ਡੁਬੋਗੇ, ਸੱਚੀ ਚ੍ਨਾਬ ਜਿਹਾ ਹਾਂ ਮੈਂ,
ਕੋਰੇ ਕਗਜ਼ ਵਰਗਾ ਹਾਂ ਮੈਂ ਕੋਰੇ ਹਿਸਾਬ ਜਿਹਾ ਹਾਂ ਮੈਂ,
ਜੇ ਗੱਲ ਅਦੱਬ ਦੀ ਕਰੇ ਤਾਂ ਝੁਕ੍ਦੇ ਅਦਾਬ ਜਿਹਾ ਹਾਂ ਮੈਂ,
ਜਲ੍ਦੇ ਹੋਏ "ਦੀਪ" ਜਿਹਾ,ਜਾਂ ਕਿਸੇ ਆਬ ਜੇਹਾ ਹਾਂ ਮੈਂ,
ਪੁੱਤ ਪੁਂਜਾਬੀ ਹਾਂ, ਸੁੱਚੇ ਪੰਜਾਬ ਜਿਹਾ ਹਾਂ ਮੈਂ

Comments

Popular Posts