ਨਾਮ ਹੈ "VEERU"

ਦਾਰੂ ਨਹੀਂ ਪੀਂਦਾ
ਜ਼ਰਦਾ ਨਹੀਂ ਖਾਂਦਾ
ਸੂਟਾ ਨਹੀਂ ਲਾਂਦਾ,
ਪੜਿਆ ਤੇ ਲਿਖਿਆ
ਹਰ ਇੱਕ ਨੂੰ ਹੱਸ ਕੇ ਬੁਲਾਂਦਾ,
ਪਤਲਾ ਨਾ ਮੋਟਾ
ਨਾ ਦਿੱਲ ਦਾ ਖੋਟਾ,
ਨਾ ਉੱਚਾ ਨਾ ਮਧਰਾਨਾ
ਬਹੁਤ ਵੱਡਾ ਨਾ ਬਹੁਤ ਛੋਟਾ,
ਨਾ ਮੀਸਣਾ ਨਾ ਗੱਪੀਨਾ
ਚੁੱਪ ਨਾ ਖੱਪੀ,
ਠੀਕ ਠਾਕ ਵਿੱਚ ਪੜਾਈ
ਕੁੜੀਆਂ ਦੇ ਪਿਛੇ ਨਾ ਸ਼ਦਾਈ,
ਨਾ ਕੀਤੀ ਕਦੇ ਕਿਸੇ ਨਾਲ ਲੜਾਈ
ਯਾਰਾਂ ਨੂੰ ਮੰਨਦਾ ਆਪਣਾ 22,
ਨਾਮ ਹੈ "VEERU" ਤੂੰ ਜੋ ਮਰਜ਼ੀ ਬੁਲਾਈਂ.......

Comments

Popular Posts