ਕਿ ਹਾਲ ਸੁਣਾਵਾਕਿ ਹਾਲ ਸੁਣਾਵਾ ਆਪਣੀ ਕਲਾਸ ਦਾ..
ਉਥੇ ਕਿਹਡ਼ਾ ਪਡ਼ਾਇਆ ਹੁੰਦਿਆ ਸੀ..

ਹੱਥਾ ਵਿਚ ਹੁੰਦੇ ਸੀ ਮੋਬਾਈਲ,
ਤੇ ਵਿੱਚ ਇਕ ਮੂਵੀ ਚਲਾਈ ਹੁੰਦੀ ਸੀ..

ਹਰ ਲੈਕਚਰ ਵਿਚ ਸੁਸਤੀ ਪਾਈ ਹੁੰਦੀ ਸੀ..
ਕੰਟੀਨ ਵਿਚ ਵੀ ਵੇਹਲੇ ਨੀ ਸੀ ਰਹਿੰਦੇ..
ਉਥੇ ਚਾਹ ਦੀ ਰੇਲ ਬਣਾਈ ਹੁੰਦੀ ਸੀ..

ਯਾਰ ਬੈਠੇ ਹੁੰਦੇ ਸੀ ਆਖਰੀ ਬੈਂਚ ਤੇ ..
ਅੱਖ ਪਹਿਲੇ ਬੈਂਚ ਵਾਲੀ ਤੇ ਟੀਕਾਈ ਹੁੰਦੀ ਸੀ..

Comments

Popular Posts