16 January, 2010

ਜਿਸ ਦੀਨ ਦੇਖਿਆ ਸੀਜਿਸ ਦਿਨ ਦੇਖਿਆ ਸੀ ਸੁਪਨਾ ਆਬਾਦ ਹੋਣ ਦਾ..

ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ..

ਸ਼ਾਇਦ ਅਸੀ ਕਿਸੇ ਦੇ ਕਾਬਲ ਹੀ ਨਹੀ..

ਕਿਵੇ ਕਰਿਏ ਦਾਵਾ ਕਿਸੇ ਨੂੰ ਯਾਦ ਆਉਣ ਦਾ..

0 comments

Post a Comment