18 November, 2009

ਮਿਲਦਾ ਓਹੀਮਿਲਦਾ ਓਹੀ ਜੋ ਮੁਕਦਰਾਂ ਵਿੱਚ ਹੁੰਦਾ,

ਬੰਦਾ ਬੰਦੇ ਤੋਂ ਕੁਝ ਨਹੀਂ ਖੋਹ ਸੱਕਦਾ..!

ਓਹਦੀ ਰਹਮਤ ਦੀ ਹੋਵੇ ਰਜਾ ਜੇਕਰ,

ਓਹ ਵੀ ਮਿਲ ਸਕਦਾ ਜੋ ਨਸੀਬ ਵਿਚ ਨਹੀਂ ਹੋ ਸਕਦਾ..!!