13 May, 2009

ਸਾਨੂੰ ਯਾਦ ਕਰ ਲਿਆ ਕਰੋ

ਕਦੇ ਤੁਸੀ ਵੀ ਸਾਡੇ ਨਾਲ
ਗੱਲ ਕਰ ਲਿਆ ਕਰੋ,
ਮਿਲਣੇ ਦਾ ਕੋਈ ਹੱਲ
ਕਰ ਲਿਆ ਕਰੋ |
ਇਕ ਅਸੀ ਹੀ ਹਾਂ ਜੋ
ਹਰ ਵਾਰ ਸੁਰੂਆਤ ਕਰਦੇ ਹਾਂ,
ਕਦੇ ਤੁਸੀ ਵੀ ਸਾਥੋ ਪਹਿਲਾਂ
ਸਾਨੂੰ ਯਾਦ ਕਰ ਲਿਆ ਕਰੋ

0 comments

Post a Comment