01 May, 2009

ਪਿਆਰ ਦੇ ਦੁਸ਼ਮਨ

ਬੁਲਾਂ ਤੇ ਤੇਰਾ ਨਾਮ੍, ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.
ਉਜੜਿਆਂ ਨੂਂ ਮੁੜ੍ ਕੇ ਵਸੱਣ ਦਾ ਖੁਆਬ੍ ਰਹੇਗਾ

ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ
ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ

ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ
ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ

ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ
ਸਾਨੂਂ ਲੱਖਾਂ ਕਰੋੜਾਂ ਜਨਮਾ ਤਕ ਤੇਰਾ ਇਂਤ੍ਜ਼ਾਰ ਰਹੇਗਾ

ਇਹ ਜੋ ਪਿਆਰ ਦੇ ਦੁਸ਼ਮਨ ਮੇਰੀ ਰਾਖ ਨੂਂ ਜਲਾ ਆਏ ਨੇ
ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ਼ ਤਕ ਨੂੰ ਵੀ ਤੇਰਾ ਇਂਤ੍ਜ਼ਾਰ ਰਹੇਗਾ

0 comments

Post a Comment