10 मई, 2009

ਦੂਰ ਨਹੀ ਕੀਤਾ

ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,
ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ,
ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ...

0 टिप्पणियाँ

एक टिप्पणी भेजें