30 April, 2009

ਸਾਡਾ ਹਾਲ-ਚਾਲ

ਤੁਸੀ ਹਸਦੇ ਹੋ, ਤਾਂ ਅਸੀ ਹਸਦੇ ਹਾਂ...
ਤੁਸੀ ਵਸਦੇ ਹੋ, ਤਾਂ ਅਸੀ ਵਸਦੇ ਹਾਂ..
ਸਾਡਾ ਹਾਲ-ਚਾਲ ਵੀ ਤਾ ਹੀ ਚੰਗਾ..
ਜੇ "ਤੁਸੀ " ਪੁਛਦੇ ਹੋ, ਤੇ ਅਸੀ ਦਸਦੇ ਹਾਂ ।

0 comments

Post a Comment